¡Sorpréndeme!

Gangster Anmol Bishnoi ਦੀ ਧਮਕੀ ਭਰੀ Audio Viral ਕਹਿੰਦਾ, 'ਕਰਾਂਗੇ ਹੁਣ ਵੱਡਾ ਕਾਰਾ' |OneIndia Punjabi

2023-06-24 8 Dailymotion

ਗੈਂਗਸਟਰ ਅਨਮੋਲ ਬਿਸ਼ਨੋਈ ਦੀ ਆਡੀਓ ਵਾਇਰਲ ਹੋ ਗਈ ਹੈ | ਦਰਅਸਲ ਅਨਮੋਲ ਬਿਸ਼ਨੋਈ ਇੱਕ ਕਾਰੋਬਾਰੀ ਤੋਂ 5 ਕਰੋੜ ਦੀ ਫਿਰੌਤੀ ਮੰਗ ਰਿਹਾ ਹੈ | ਕਾਰੋਬਾਰੀ ਵਲੋਂ ਫ਼ੋਨ ਨਾ ਚੱਕਣ 'ਤੇ ਉਸਨੂੰ ਤੇ ਉਸਦੇ ਮੁੰਡੇ ਦਾ ਨੁਕਸਾਨ ਕਰਨ ਦੀ ਧਮਕੀ ਦੇ ਰਿਹਾ ਹੈ |
.
Gangster Anmol Bishnoi's threatening Audio Viral.
.
.
.
#Punjabgangsters #lawrencebishnoi #AnmolBishnoi